ਆਪਣੇ ਕੰਮ ਨਾਲ ਮਤਲਬ ਰੱਖਣਾ ਸਿੱਖੋ!
*ਆਪਣੇ ਕੰਮ ਨਾਲ ਮਤਲਬ ਰੱਖਣਾ ਸਿੱਖੋ!* ਜਿਵੇਂ ਅਸੀਂ ਤੁਹਾਨੂੰ ਹੁਕਮ ਦਿੱਤਾ ਸੀ ਤੁਸੀਂ ਚੁੱਪ-ਚਾਪ ਰਹਿਣਾ ਅਤੇ ਆਪੋ ਆਪਣੇ ਕੰਮ-ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦਾ ਯਤਨ ਕਰੋ। *1 ਥੱਸਲੁਨੀਕੀਆਂ 4:11* ਯਿਸੂ ਨੇ ਇੱਕ ਵਾਰ ਪਤਰਸ ਦੀ ਮੌਤ ਬਾਰੇ ਇੱਕ ਅਜੀਬ ਬਿਆਨ ਦਿੱਤਾ ਸੀ। ਪਤਰਸ ਨੇ ਤੁਰੰਤ ਯਿਸੂ ਨੂੰ ਪੁੱਛਿਆ ਕਿ ਯੂਹੰਨਾ ਕਿਵੇਂ ਮਰੇਗਾ। […]
ਆਪਣੇ ਕੰਮ ਨਾਲ ਮਤਲਬ ਰੱਖਣਾ ਸਿੱਖੋ! Read More »